Thursday, December 3, 2020
Bollywood

VIRAL : ਸ਼ਮਾ ਸਿਕੰਦਰ ਨੇ ਬਿਕਨੀ ਪਹਿਨ ਮੁੜ ਮਚਾਈ ਸਨਸਨੀ, ਦਿਖਾਈ ਕਿੱਲਰ ਫਿੱਗਰ

ਮੁੰਬਈ(ਬਿਊਰੋ)— ਟੀ. ਵੀ. ਅਤੇ ਡਿਜ਼ੀਟਲ ਦੁਨੀਆ ‘ਚ ਆਪਣੇ ਬੋਲਡ ਅਤੇ ਹੌਟ ਅੰਦਾਜ਼ ਕਾਰਨ ਸੁਰਖੀਆਂ ‘ਚ ਰਹਿਣ ਵਾਲੀ ਅਦਾਕਾਰਾ ਸ਼ਮਾ ਸਿਕੰਦਰ ਆਪਣੀਆਂ ਤਸਵੀਰਾਂ ਕਾਰਨ ਪ੍ਰਸ਼ੰਸਕਾਂ ਵਿਚਕਾਰ ਬੇਹੱਦ ਲੋਕਪ੍ਰਿਯ ਹੈ।ਸ਼ਮਾ ਅਕਸਰ ਆਪਣੀਆਂ ਹੌਟ ਤਸਵੀਰਾਂ ਸੋਸ਼ਲ ਮੀਡੀਆ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦੀ ਹੈ, ਜਿਸ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਪਾਜ਼ੀਟਿਵ ਰਿਸਪਾਂਸ ਦਿੰਦੇ ਹਨ।ਹੁਣ ਸ਼ਮਾ ਨੇ ਇਕ ਅਜਿਹੀ ਹੀ ਹੌਟ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ, ਜੋ ਵਾਇਰਲ ਹੋ ਰਹੀ ਹੈ।ਇਸ ਤਸਵੀਰ ‘ਚ ਸ਼ਮਾ ਦਾ ਹੌਟ ਲੁੱਕ ਮੁੜ ਦਿਖਾਈ ਦੇ ਰਿਹਾ ਹੈ। ਇਸ ਤਸਵੀਰ ‘ਚ ਸ਼ਮਾ ਨੇ ਸਫੈਦ ਕਲਰ ਦੀ ਬਿਕਨੀ ਪਹਿਨੀ ਹੋਈ ਹੈ।ਹਾਲ ਹੀ ‘ਚ ਸ਼ਮਾ ਨੇ ਇਕ ਅਜਿਹੀ ਹੀ ਹੌਟ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਸੀ, ਜੋ ਵਾਇਰਲ ਹੋ ਗਈ ਸੀ। ਇਸ ਤਸਵੀਰ ‘ਚ ਸ਼ਮਾ ਦਾ ਕਮਾਲ ਦਾ ਬੋਲਡ ਲੁੱਕ ਦਿਖਾਈ ਦੇ ਰਿਹਾ ਹੈ

up2mark
the authorup2mark

Leave a Reply