Tuesday, December 1, 2020
Featured

ਸੈਲਫ਼ੀ ਲੈਂਦੇਆਂ ਲੁਧਿਆਣਾ ਦੇ ਨੌਜਵਾਨ ਨਾਲ ਹੋਇਆ ਹਾਦਸਾ

ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੀ ਬਨੇਰ ਖ਼ੱਡ ਨਦੀ ਕੋਲ ਪੰਜਾਬੀ ਨੌਜਵਾਨ ਵੱਲੋਂ ਸੈਲਫ਼ੀ ਲੈਣੀ ਉਸ ਵੇਲੇ ਜਾਨਲੇਵਾ ਸਾਬਤ ਹੋਈ ਜਦੋਂ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ। ਪੀੜਤ ਦੀ ਪਛਾਣ ਲੁਧਿਆਣਾ ਦੇ ਜਗਦੀਸ਼ ਕੁਮਾਰ ਵਜੋਂ ਹੋਈ ਹੈ। ਕਾਂਗੜਾ ਦੇ ਐਸਡੀਐਮ ਸ਼ਸ਼ੀਪਾਲ ਨੇਗੀ ਨੇ ਦੱਸਿਆ ਕਿ ਉਸ ਦੀ ਲਾਸ਼ ਲੱਭਣ ਲਈ ਤਲਾਸ਼ ਮੁਹਿੰਮ ਜਾਰੀ ਹੈ

up2mark
the authorup2mark

Leave a Reply