ਨੈੱਟ ਦੀ ਡਰੈੱਸ ਪਹਿਨ ਸੜਕਾਂ ‘ਤੇ ਘੁੰਮਣ ਨਿਕਲੀ ਡੇਮੀ ਰੋਜ਼, ਤਸਵੀਰਾਂ ‘ਚ ਨਜ਼ਰ ਆਈ ਕਿੱਲਰ ਫਿੱਗਰ

0
526

ਲਾਸ ਏਂਜਲਸ (ਬਿਊਰੋ)— ਸੁਪਰਮਾਡਲ ਡੇਮੀ ਰੋਜ਼ ਆਪਣੇ ਨਵੇਂ ਸਟਾਈਲ ਅਤੇ ਬੋਲਡ ਤਸਵੀਰਾਂ ਕਾਰਨ ਅਕਸਰ ਚਰਚਾ ‘ਚ ਰਹਿੰਦੀ ਹੈ।ਹਾਲ ਹੀ ‘ਚ ਉਹ ਸਕਿਨ ਟਾਈਟ ਜੰਪਸੂਟ ਪਹਿਨਣ ਕਾਰਨ ਸੁਰਖੀਆਂ ‘ਚ ਆਈ ਹੈ। ਇਸ ਵਾਰ ਡੇਮੀ ਆਪਣੀ ਹੌਟ ਲੁੱਕ ਕਾਰਨ ਮੁੜ ਚਰਚਾ ‘ਚ ਹੈ।ਦਰਅਸਲ ਡੇਮੀ ਹਾਲ ਹੀ ‘ਚ ਕੁਝ ਇਸ ਅੰਦਾਜ਼ ‘ਚ ਸੁਪਰ ਮਾਰਕਿਟ ‘ਚ ਫਲ ਅਤੇ ਕੁਝ ਸਾਮਾਨ ਲੈਣ ਪਹੁੰਚੀ ਸੀ।ਉਨ੍ਹਾਂ ਦੇ ਇਸ ਲੁੱਕ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।ਡੇਮੀ ਨੂੰ ਇਸ ਰੂਪ ‘ਚ ਜਿਸ ਨੇ ਵੀ ਦੇਖਿਆ, ਦੇਖਦਾ ਹੀ ਰਹਿ ਗਿਆ।ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨਾਂ ਪਹਿਲਾਂ ਹੀ ਡੇਮੀ ਆਪਣੇ ਪ੍ਰੇਮੀ ਨਾਲ ਬਿਕਨੀ ‘ਚ ਮਸਤੀ ਕਰਦੀ ਦਿਖਾਈ ਦਿੱਤੀ ਸੀ।ਇਨ੍ਹਾਂ ਤਸਵੀਰਾਂ ‘ਚ ਸਨਬਾਥ ਲੈਂਦੀ ਹੋਈ ਵੀ ਡੇਮੀ ਨੇ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਸਨ।ਡੇਮੀ ਦੇ ਹੌਟ ਐਂਡ ਬੋਲਡ ਤਸਵੀਰਾਂ ਕਾਰਨ ਹੀ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ 7.2 ਮਿਲੀਅਨ ਫਾਲੋਅਰਜ਼ ਹਨ।

LEAVE A REPLY

Please enter your comment!
Please enter your name here