ਬੈਂਸ ਭਰਾਵਾਂ ਨੂੰ ਵੱਡਾ ਸਦਮਾ ਪਿਤਾ ਸ. ਮੋਹਨ ਸਿੰਘ ਬੈਂਸ ਦਾ ਦੇਹਾਂਤ

  0
  527

  ਆਪ ਸਭ ਨੂੰ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਬੈਂਸ ਭਰਾਵਾਂ ਦੇ ਪਿਤਾ ਮੋਹਨ ਸਿੰਘ ਜੀ ਵਾਹਿਗੁਰੂ ਦੇ ਚਰਨਾਂ ਚ ਜਾ ਬਿਰਾਜੇ ਹਨ !
  ਵਾਹਿਗੁਰੂ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ !

  LEAVE A REPLY

  Please enter your comment!
  Please enter your name here