ਬੋਲਡ ਤਸਵੀਰਾਂ ਨਾਲ ਬੇਲਾ ਹਦੀਦ ਨੇ ਵਧਾਇਆ ਸੋਸ਼ਲ ਮੀਡੀਆ ਦਾ ਤਾਪਮਾਨ

0
667

ਅਮਰੀਕੀ ਮਾਡਲ ਬੇਲਾ ਹਦੀਦ ਆਪਣੀਆਂ ਲੇਟੈਸਟ ਤਸਵੀਰਾਂ ਨਾਲ ਸੋਸ਼ਲ ਮੀਡੀਆ ‘ਤੇ ਤਹਿਲਕਾ ਮਚਾ ਰਹੀ ਹੈ।

PunjabKesari

ਦਰਅਸਲ ਉਨ੍ਹਾਂ ਨੇ ਆਪਣੀਆਂ ਤਾਜ਼ਾਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਬਿਨਾਂ ਅੰਦਰੂਨੀ ਕੱਪੜਿਆਂ ਦੇ ਬੇਹੱਦ ਹੌਟ ਲੱਗ ਰਹੀ ਹੈ।

PunjabKesari

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਬੇਲਾ ਦੁਨੀਆ ਦੀਆਂ ਕਈ ਮਸ਼ਹੂਰ ਮੈਗਜ਼ੀਨਸ ਲਈ ਟਾਪਲੈੱਸ ਫੋਟੋਸ਼ੂਟ ਕਰਵਾ ਚੁੱਕੀ ਹੈ।

PunjabKesari

ਬੇਲਾ ਮਾਡਲ ਹੋਣ ਦੇ ਨਾਲ-ਨਾਲ ਇਕ ਬਿਹਤਰੀਨ ਡਾਂਸਰ ਵੀ ਹੈ।

PunjabKesari

ਉਨ੍ਹਾਂ ਨੇ ‘ਮਾਈਟ ਨਾਟ’, ‘ਇਨ ਦਿ ਨਾਈਟ’ ਵਰਗੇ ਮਿਊਜ਼ਿਕ ਵੀਡੀਓਜ਼ ‘ਚ ਪਰਫਾਰਮ ਕਰ ਚੁੱਕੀ ਹੈ।

PunjabKesari

16 ਸਾਲ ਦੀ ਉਮਰ ਤੋਂ ਹੀ ਮਾਡਲਿੰਗ ਕਰੀਅਰ ‘ਚ ਕਦਮ ਰੱਖਣ ਵਾਲੀ ਬੇਲਾ ਐਕਟਿੰਗ ਕਰੀਅਰ ‘ਚ ਵੀ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਹੈ।

PunjabKesari

ਬੇਲਾ ਸੋਸ਼ਲ ਮੀਡੀਆ ਦੀ ਲੋਕਪ੍ਰਿਯ ਸ਼ਖਸੀਅਤ ਵੀ ਮੰਨੀ ਜਾਂਦੀ ਹੈ। ਸੋਸ਼ਲ ਮੀਡੀਆ ‘ਤੇ ਬੇਹੱਦ ਐਕਟਿਵ ਬੇਲਾ ਨੂੰ ਇੰਸਟਾਗ੍ਰਾਮ ‘ਤੇ ਤਕਰੀਬਨ 19.5 ਮਿਲੀਅਨ ਤੋਂ ਵੀ ਵਧ ਲੋਕ ਫਾਲੋਅ ਕਰਦੇ ਹਨ।

PunjabKesari

ਬੇਲਾ ਸਾਲ 2014 ‘ਚ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲੇ ‘ਚ 6 ਮਹੀਨੇ ਦੀ ਜੇਲ ਦੀ ਸਜ਼ਾ ਵੀ ਕੱਟ ਚੁੱਕੀ ਹੈ।

LEAVE A REPLY

Please enter your comment!
Please enter your name here