ਮਿਆਮੀ ਬੀਚ ‘ਤੇ ਸਿਜ਼ਲਿੰਗ ਅੰਦਾਜ਼ ‘ਚ ਨਜ਼ਰ ਆਈ ਮਾਡਲ

0
529

ਟੀ. ਵੀ. ਅਦਾਕਾਰਾ ਤੇ ਮਾਡਲ ਇਮੋਜੇਨ ਥੋਮਸ ਅਕਸਰ ਆਪਣੀ ਹੌਟਨੈੱਸ ਕਰਕੇ ਸੁਰਖੀਆਂ ‘ਚ ਰਹਿੰਦੀ ਹੈ। ਹਾਲ ਹੀ ‘ਚ ਇਮੋਜੇਨ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ‘ਚ ਉਹ ਮਿਆਮੀ ਬੀਚ ‘ਤੇ ਬਿਕਨੀ ‘ਚ ਨਜ਼ਰ ਆ ਰਹੀ ਹੈ।

PunjabKesari
ਦਰਸਅਲ, ਇਮੋਜੇਨ ਦੀਆਂ ਇਹ ਤਸਵੀਰਾਂ ਮਿਆਮੀ ਬੀਚ ‘ਤੇ ਕਲਿੱਕ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ‘ਚ ਇਮੋਜੇਨ ਦਾ ਸਿਜ਼ਲਿੰਗ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਕਈ ਤਸਵੀਰਾਂ ‘ਚ ਇਮੋਜੇਨ ਬਿਕਨੀ ‘ਚ ਹੌਟ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

PunjabKesari
ਹਾਲੀਵੁੱਡ ਦੇ ਮਸ਼ਹੂਰ ਸ਼ੋਅ ‘ਬਿੱਗ ਬ੍ਰਦਰ’ ਦੀ ਸਾਬਕਾ ਮੁਕਾਬਲੇਬਾਜ਼ ਇਮੋਜੇਨ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਇਮੋਜੇਨ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ ‘ਤੇ 252,000 ਫਾਲੋਅਰਜ਼ ਹਨ

LEAVE A REPLY

Please enter your comment!
Please enter your name here