ਸ਼ਾਹਿਦ ਕਪੂਰ ਦੀ ਬੇਟੀ ਮੀਸ਼ਾ ਦੀ ਰੱਖੀ Fruit ਥੀਮ ਬਰਥਡੇ ਪਾਰਟੀ, ਵੇਖੋ ਤਸਵੀਰਾਂ

0
524

ਇਹ ਰੱਖੜੀ ਅਦਾਕਾਰ ਸ਼ਾਹਿਦ ਕਪੂਰ ਅਤੇ ਉਨ੍ਹਾਂ ਦੀ ਪਤਨੀ ਮੀਰਾ ਰਾਜਪੂਤ ਦੇ ਲਈ ਬੇਹੱਦ ਖਾਸ ਰਿਹਾ।

Misha Birthday Celebration

Misha Birthday Celebration

ਇੱਕ ਪਾਸੇ ਤਾਂ ਰੱਖੜੀ ਦੀ ਰੌਣਕ ਅਤੇ ਦੂਜੇ ਪਾਸੇ ਉਨ੍ਹਾਂ ਦੀ ਬੇਟੀ ਦਾ ਜਨਮਦਿਨ।

Misha Birthday Celebration

ਸੰਯੋਗ ਨਾਲ ਰੱਖੜੀ ਦੇ ਦਿਨ ਹੀ ਸ਼ਾਹਿਦ ਦੀ ਬੇਟੀ ਮੀਸ਼ਾ ਕਪੂਰ ਦਾ ਜਨਮਦਿਨ ਆ ਗਿਆ।

Misha Birthday Celebration

ਕਈ ਫਿਲਮੀ ਸਿਤਾਰੇ ਮੀਸ਼ਾ ਦੇ ਬਰਥਡੇ ਪਾਰਟੀ ਵਿੱਚ ਸ਼ਰੀਕ ਹੋਏ ਅਤੇ ਹੁਣ ਬਰਥਡੇ ਦੀ ਇਨਸਾਈਡ ਤਸਵੀਰਾਂ ਸੋਸ਼ਲ ਮੀਡੀਆ ਤੇ ਆ ਗਈਆਂ ਹਨ।

Misha Birthday Celebration

ਮੀਸ਼ਾ ਦੇ ਬਰਥਡੇ ਪਾਰਟੀ ਦੀ ਥੀਮ ਫਰੂਟ ਰੱਖੀ ਗਈ ਸੀ, ਪੂਰੀ ਡੇਕੋਰੇਸ਼ਨ ਫਰੂਟ ਥੀਮ ਤੇ ਕੀਤੀ ਗਈ ਸੀ।

Misha Birthday Celebration

ਬਾਲੀਵੁਡ ਸਟਾਰ ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਦੀ ਬੇਟੀ ਮੀਸ਼ਾ ਐਤਵਾਰ ਨੂੰ 2 ਸਾਲ ਦੀ ਹੋ ਗਈ।

Misha Birthday Celebration

ਸ਼ਾਹਿਦ ਅਤੇ ਮੀਰਾ ਨੇ ਨੰਨੀ ਮੀਸ਼ਾ ਦਾ ਬਰਥਡੇ ਸੈਲੀਬ੍ਰੇਟ ਕੀਤਾ ਅਤੇ ਇਸ ਸੈਲੀਬ੍ਰੇਸ਼ਨ ਵਿੱਚ ਸ਼ਾਹਿਦ ਦੇ ਭਰਾ ਈਸ਼ਾਨ ਖੱਟਰ , ਰਵੀਨਾ ਟੰਡਨ ਅਤੇ ਪਿਤਾ ਪੰਕਜ ਕਪੂਰ ਸਮੇਤ ਕਈ ਲੋਕ ਸ਼ਾਮਿਲ ਹੋਏ।

Misha Birthday Celebration

ਦੱਸ ਦੇਈਏ ਕਿ ਮੀਰਾ ਰਾਜਪੂਤ ਅਜੇ ਪ੍ਰੈਗਨੈਂਟ ਹੈ। ਇਹ ਮੀਰਾ ਅਤੇ ਸ਼ਾਹਿਦ ਦਾ ਦੂਜਾ ਬੱਚਾ ਹੈ।

Misha Birthday Celebration

ਮੀਸ਼ਾ ਦੀ ਪਾਰਟੀ ਦੇ ਲਈ ਖੁਬਸੂਰਤ ਸਜਾਵਟ ਕੀਤੀ ਗਈ ਸੀ।

Misha Birthday Celebration

ਮੀਰਾ ਰਾਜਪੂਤ ਅਤੇ ਸ਼ਾਹਿਦ ਕਪੂਰ ਇਸ ਦੌਰਾਨ ਬੇਹੱਦ ਖੁਸ਼ ਨਜ਼ਰ ਆ ਰਹੇ ਸਨ।

Misha Birthday Celebration

ਮੀਰਾ ਅਤੇ ਸ਼ਾਹਿਦ ਕਪੂਰ ਆਪਣੇ ਬੇਟੀ ਮੀਸ਼ਾ ਨੂੰ ਇੰਝ ਗੋਦ ਵਿੱਚ ਲਏ ਹੋਏ ਨਜ਼ਰ ਆਏ।

LEAVE A REPLY

Please enter your comment!
Please enter your name here