Wednesday, October 28, 2020
Bollywood

ਡੈਨਿਸ਼ ਮਾਡਲ ਜੋਸਫਿਨ ਨੇ ਬਿਕਨੀ ‘ਚ ਵਧਾਇਆ ਇੰਸਟਾਗ੍ਰਾਮ ਦਾ ਤਾਪਮਾਨ

ਡੈਨਿਸ਼ ਮਾਡਲ ਜੋਸਫਿਨ ਸਕ੍ਰੀਵਰ ਅਕਸਰ ਆਪਣੇ ਹੌਟ ਅੰਦਾਜ਼ ਕਰਕੇ ਸੁਰਖੀਆਂ ‘ਚ ਰਹਿੰਦੀ ਹੈ। ਹਾਲ ਹੀ ‘ਚ ਜੋਸਫਿਨ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ‘ਤੇ ਤਸਵੀਰਾਂ ਸ਼ੇਅਰ ਕੀਤੀਆਂ, ਜਿਸ ‘ਚ ਉਹ ਬੇਹੱਦ ਹੌਟ ਲੱਗ ਰਹੀ ਹੈ।

PunjabKesari
ਇਨ੍ਹਾਂ ਤਸਵੀਰਾਂ ‘ਚ ਜੋਸਫਿਨ ਬਿਕਨੀ ‘ਚ ਬੀਚ ਕੰਢੇ ਬਿਕਨੀ ‘ਚ ਹੌਟ ਲੁੱਕ ਦਿੰਦੀ ਨਜ਼ਰ ਆ ਰਹੀ ਹੈ। ਉੱਥੇ ਹੀ ਕਈ ਤਸਵੀਰਾਂ ‘ਚ ਪੂਲ ‘ਚ ਮਸਤੀ ਕਰਦੀ ਨਜ਼ਰ ਆ ਰਹੀ ਹੈ। ਜੋਸਫਿਨ ਦਾ ਇਹ ਅੰਦਾਜ਼ ਸੋਸ਼ਲ ਮੀਡੀਆ ‘ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਜੋਸਫਿਨ ਨੇ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸ ਦੇ ਇੰਸਟਾਗ੍ਰਾਮ ‘ਤੇ 5.1 ਮਿਲੀਅਨ ਫਾਲੋਅਰਜ਼ ਹਨ।

PunjabKesari
ਡੈਨਮਾਰਕ ਦੀ ਮਾਡਲ ਜੋਸਫਿਨ ਸਕ੍ਰੀਵਰ ਨੇ ਸਾਲ 2011 ‘ਚ ਮਾਡਲਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਦੋਂ ਤੋਂ ਹੀ ਉਹ ਲਗਾਤਾਰ ਮਾਡਲਿੰਗ ਦੀ ਦੁਨੀਆ ‘ਚ ਐਕਟਿਵ ਹੈ। ਜੋਸਫਿਨ ਹਾਰਪਰ ਬਾਜ਼ਾਰ ਅਤੇ ਵੋਗ ਵਰਗੇ ਮਸ਼ਹੂਰ ਮੈਗਜ਼ੀਨ ਲਈ ਫੋਟੋਸ਼ੂਟ ਕਰਵਾ ਚੁੱਕੀ ਹੈ।

up2mark
the authorup2mark

Leave a Reply